2018 – 2019 Level Four

HOMEWORK: March 16, 2019

Write words and be able to write all circled words with meanings from the two poems given in class

Write sentences by using these words ਪਿਆਸ, ਉਦਾਸ, ਜੁਗਤ, ਝੱਟ, ਉੱਡਣ, ਡਰਦਾ, ਖਾਂਦਾ, ਕੱਲੇ, ਦੁੱਧ, ਵਾਲ, ਪੂੰਛ, ਛੋਟਾ

•Reading fluency poems ਛੋਟਾ ਕਤੂਰਾ , ਪਿਆਸਾ ਕਾਂ ਨੰਨਾ ਮੁੰਨਾ ਸੰਤ ਸਿਪਾਹੀ

Write ਔਖੇ ਸ਼ਬਦ from ਨੰਨਾ ਮੁੰਨਾ poem in your homework notebook.

Write Punjabi Ginti from 1-50 in Punjabi numbers

ਪਿਆਸਾ ਕਾਂ

ਛੋਟਾ ਕਤੂਰਾ

HOMEWORK: March 9, 2019

1) ਦਾਦੀ ਮਾਂ ਅਤੇ ਬੱਦਲ ਕਵਿਤਾ ਦੇ ਸਵਾਲ ਜਵਾਬ ਪੂਰੇ ਕਰੋ
੨) ੭ ਸਮਾਸੀ ਸ਼ਬਦਾਂ ਦੇ ਵਾਕ ਬਣਾਓ

HOMEWORK: March 2, 2019

1. ਸਬਜ਼ੀ ਵਾਲਾ ਕਹਾਣੀ ਅਤੇ ਕੁਕੜ ਕੁਕੜੀ ਦੇ ਸਵਾਲ ਜਵਾਬ ਪੂਰੇ ਕਰੋ

HOMEWORK: February 16, 2019

1. ਬੂਟਾ ਅਤੇ ਚਿੜੀ ਕਹਾਣੀ ਦੇ ਸਵਾਲ ਜਵਾਬ ਪੂਰੇ ਕਰੋ
੨. ਪਾਠ ਦੇ ਪਿਛੇ ਦਿਤੇ ਸ਼ਬਦਾਂ ਵਿਚੋ ੧੦ ਵਾਕ ਬਣਾਓ
੩. ੧ ਘੰਟੇ ਪੰਜਾਬੀ ਦੀ ਪੜ੍ਹਾਈ ਕਰੋ

HOMEWORK: February 9, 2019

ਕਿਤਾਬ ਵਿੱਚੋਂ ਵਾਕ-ਬੋਧ ਦੇ ਸਾਰੇ ਸਵਾਲ ਪੂਰੇ ਕਰੋ ਅਤੇ ਪੰਜਾਬੀ ਦੀ ਪੜ੍ਹਾਈ ਦਾ ੩੦ ਮਿੰਟ ਅਭਿਆਸ ਕਰੋ।

HOMEWORK: February 2, 2019

• write sentences with these words
ਕਿਹੜੀ , ਕਿਹੜਾ , ਕਿੰਨੇ , ਕਦੋਂ ,ਕਿੱਥੇ
• write the three parts of the sentence based on grammar

Read for 15 minutes two times a week and write a short paragraph (at least 5-6 lines in Punjabi) about what you read during the week.

HOMEWORK: January 12, 2019

੧. ਪੂਰਾ ਇਮਤਿਹਾਨ ਫਿਰਤੋਂ ਕਰਕੇ ਲਿਆਓ (ਸੁਹਾਵੀ)
੨. ਵਾਕ ਬਣਾਓ: ਤਜਰਬਾ, ਤਬਦੀਲੀ, ਨਿ੍ਯਮ, ਮੌਸਮ, ਰੁੱਤ, ਅਲੋਪ, ਇਮਤਿਹਾਨ, ਕੁਦਰਤ, ਹੱਲ, ਹਲ,ਖੂਹ, ਖੇਤੀਬਾੜੀ, ਫਸਲ, ਸ਼ਬਦਾਵਲੀ, ਪੀੜੀ
੩. ਪਾਠ ੨੩, ਜ਼ਾਤਪਾਤ ਪੜ੍ਹੋ

HOMEWORK: January 4, 2019

੧. ਪੂਰਾ ਇਮਤਿਹਾਨ ਫਿਰਤੋਂ ਕਰਕੇ ਲਿਆਓ
੨. ਹੇਠ ਦਿਤਾ ਲੇਖ ਪੜ੍ਹੋ (ਅਤੇ ਸਮਝੋ) । ਇਸ ਬਾਰੇ ਸਵਾਲ ਪੁਛੇ ਜਾਣਗੇ ।

DOWNLOAD FILE

HOMEWORK: December 8, 2018

ਦਸੰਬਰ ਪ੍ਰੀਖਿਆ:
* ੨੦ ਸ਼ਬਦ ਵਾਕ (੪੦)
* ੨ ਲੇਖ – ਸਵਾਲ ਜਵਾਬ (੨੦)
* ਵਿਆਕਰਣ (੨੦)
* ਪੜ੍ਹਨਾ, ਬੋਲੀ (੨੦)

HOMEWORK: December 1, 2018

ਖੋਤੇ ੳੁਤੇ ਸੇ਼ਰ ਦੀ ਖਲ਼ ਸਾਖੀ ਆਪਣੇ ਸ਼ਬਦਾਂ ਵਿੱਚ ਲਿਖੋ।੧੫ ਵਾਕ। ਗੁਰਦੁਆਰਾ ਕਵਿਤਾ ਸੋਹਣੀ ਲਿਖਾਈ ਵਿਚ ਲਿਖੋ। ੫ (੨ ਇੱਕੋ ਜਿਹੇ ਸੁਣਨ ਵਾਲੇ ਸ਼ਬਦਾਂ) ਦੇ ਵਾਕ ਬਣਾਓ। ਜਿਵੇਂ ਬਾਗ਼,ਬਾਘ।

HOMEWORK: November 17, 2018

ਪਿਆਸਾ ਕਾਂ ਅਤੇ ਛੋਟਾ ਕਤੂਰਾ ਕਵਿਤਾਵਾਂ ਦੇ ਅਗਲੇ ਪੰਨੇ ਉੱਤੇ ਦਿੱਤੇ ਸਵਾਲਾਂ ਦੇ ਜਵਾਬ ਲਿਖੋ। ਸੰਬੰਧਕ, ਯੋਜਕ ਅਤੇ ਵਿਸਮਿਕ ਸ਼ਬਦਾਂ ਨਾਲ ੫-੫-੫ ਵਾਕ ਬਣਾਓ। ਗੁਰੂ ਨਾਨਕ ਦੇਵ ਜੀ ਬਾਰੇ ਆਪਣੇ ਵਿਚਾਰ ੧੫ ਵਾਕਾਂ ਵਿਚ ਲਿਖੋ।

HOMEWORK: November 10, 2018

Do assigned corrections in class.
Make 3 sentences each for ਅਸੀਂ, ਸਾਡੇ, ਸਾਨੂੰ, +( ਹੈ, ਹਨ with plurals)

HOMEWORK: November 3, 2018

Read Guru Angad Dev Ji from your book and answer the questions in complete sentences in your notebook.

Read ‘ਪਿਆਸਾ ਕਾਂ’ ਕਵਿਤਾ from your book. Read and understand words from this poem. And write a story in Punjabi based on this poem. Be sure to add Title to the story and be creative and add your own sentences. (File below)

Level 4 ਪਿਆਸਾ ਕਾਂ (ਕਵਿਤਾ, ਸ਼ਬਦ ਅਰਥ, ਕਹਾਣੀ ਬਣਾਉ)

HOMEWORK: October 20,2018

1.  5 ਵਾਕ ਅੱਧਕ ਵਾਲੇ ਸ਼ਬਦਾਂ ਨਾਲ
੨. ੫ ਵਾਕ ਨਿਰਾਰਥਕ ਸ਼ਬਦਾਂ ਨਾਲ
੩. ਗੁਰੂ ਹਰਿਰਾਇ ਸਾਹਿਬ ਜੀ ਦੀ ਸਾਖੀ ਆਪਣੇ ਸ਼ਬਦਾਂ ਵਿੱਚ ਲਿਖੋ
੪. ਦਿਵਾਨ ਵਿੱਚ ਬੈਠ ਕੇ ਭਾਈਸਾਹਿਬ ਦਾ ਕੀਰਤਨ ਸੁਣੋ। ਸ਼ਬਦ ਦਾ ਅਰਥ ਆਪਣੇ ਸ਼ਬਦਾਂ ਵਿੱਚ ਲਿਖੋ।

HOMEWORK: October 13, 2018

੧. ੫ ਟਿੱਪੀ ਅਤੇ ੫ ਬਿੰਦੀ ਨਾਲ ਸ਼ਬਦ ਅਤੇ ਵਾਕ ਬਣਾਓ ;
੨. ਭਾਈ ਤਿਲਕਾ ਜੀ ਦੀ ਸਾਖੀ ਆਪਣੀ ਸ਼ਬਦਾਂ ਵਿੱਚ ਲਿਖੋ,
੩. https://www.bbc.com/punjabi/international-45843433 ਨੂੰ ਵੇਖੋ ਅਤੇ ਆਪਣੇ ਸ਼ਬਦਾਂ ਵਿੱਚ ਸਮਝਾਓ

HOMEWORK: October 6, 2018

੧. ੫ ਦੁਤ ਅਖਰਾਂ ਨਾਲ ਸ਼ਬਦ ਅਤੇ ਵਾਕ ਬਣਾਓ ;
੨. ਤਵ ਪ੍ਰਸਾਦਿ ਸਵਏ ਦੇ ਪਹਿਲੇ ਸਵਏ ਦੇ ਅਰਥ ਲਿਖੋ,
੩. ਕੇਸਾਂ ਦੇ ਸਤਿਕਾਰ ਬਾਰੇ ੫ ਵਾਕ ਲਿਖੋ
੪. ਪਿਛਲੇ ਵਾਰੀ ਦੇ audio ਸੁਣ ਕੇ ੧੦ ਵਾਕ ਲਿਖੋ

HOMEWORK: September 22, 2018

Read the Guru Nanak Dev Ji handout and answer the 18 questions given at the end.
Listen to one Shabad at Gurudwara by Bhai Manohar Singh and write its meaning.
Translate the recording below into Punjabi.

Translate to Punjabi

S1.1ਗੁਰੂ ਨਾਨਕ ਦੇਵ ਜੀ Level 4

HOMEWORK: September 15, 2018

1. Make one sentence each from words that have:
ਉ , ਊ , ਓ , ਆ , ਐ , ਔ , ਇ , ਈ , ਏ
2. Write meanings of shabad “ਸਾਸਿ ਸਾਸਿ ਸਿਮਰਹੁ ਗੋਬਿੰਦ ।।”
3. Watch the documentary https://www.youtube.com/watch?v=TIZDObFamyo , and write about what you learned about gurbani, gurmukhi and language. Write at least 30 sentences. Use English if needed.

HOMEWORK: September 8, 2019

1. Find a shabad to translate for next week
2. Write one of the stories told in class in your own words in punjabi